Punjab

ਦੇਸ਼ ਦੇ 5 ਕਰੋੜ ਘਰਾਂ 'ਤੇ ਝੂਲਣਗੇ BJP ਦੇ ਝੰਡੇPunjabkesari TV

5 years ago

ਆਉਣ ਵਾਲੇ ਦਿਨਾਂ 'ਚ ਦੇਸ਼ ਦੇ 5 ਕਰੋੜ ਤੋਂ ਵੱਧ ਘਰਾਂ 'ਤੇ ਭਾਜਪਾ ਦੇ ਝੰਡੇ ਝੂਲਦੇ ਵਿਖਾਈ ਦੇਣਗੇ ....ਦਰਅਸਲ, ਭਾਜਪਾ 'ਮੇਰਾ ਘਰ, ਭਾਜਪਾ ਦਾ ਘਰ' ਮੁਹਿੰਮ ਸ਼ੁਰੂ ਕਰਨ ਜਾ ਰਹੀ ਐ ... ਇਹ ਜਾਣਕਾਰੀ ਦਿੰਦੇ ਹੋਏ ਤਰੁਣ ਚੁੱਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਭਾਜਪਾ ਦਾ ਹਰ ਮੰਤਰੀ, ਹਰ ਵਰਕਰ ਆਪਣੇ ਘਰ 'ਤੇ ਪਾਰਟੀ ਦਾ ਝੰਡਾ ਲਹਿਰਾਏਗਾ.... ਤੇ ਮੋਦੀ ਸਰਕਾਰੀ ਦੀਆਂ ਪ੍ਰਾਪਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਏਗਾ...ਭਾਜਪਾ ਦੀ ਇਸ ਮੁਹਿੰਮ ਦਾ ਆਗਾਜ਼ 12 ਫਰਵਰੀ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਆਪਣੇ ਘਰ ਤੋਂ ਕਰਨਗੇ....