Punjab

ਭਾਜਪਾ ਦੀ ਸੰਕਲਪ ਯਾਤਰ 'ਚ ਭਿੜੇ ਮਨੋਰੰਜਨ ਕਾਲੀਆ ਤੇ ਰਾਕੇਸ਼ ਰਾਠੌਰ ਦੇ ਸਮਰਥਕPunjabkesari TV

4 years ago

ਭਾਜਪਾ ਦੀ ਸੰਕਲਪ ਯਾਤਰਾ ਜੋ ਥੋੜੇ ਦਿਨ ਪਹਿਲਾਂ ਸ਼ੁਰੂ ਹੋਈ ਸੀ, ਉਸ ਦੇ ਤਹਿਤ ਜਲੰਧਰ 'ਚ ਵੀ ਮਹਾਤਮਾ ਗਾਂਧੀ ਨੂੰ ਸਮਰਪਿਤ ਯਾਤਰਾ ਕੱਢੀ ਗਈ ਸੀ। ਇਸ ਦੌਰਾਨ ਰੈਲੀ 'ਚ ਸਾਬਕਾ ਕੈਬਿਨੇਟ ਮੰਤਰੀ ਮਨੋਰੰਜਨ ਕਾਲੀਆ ਤੇ ਸਾਬਕਾ ਮੇਅਰ ਦੇ ਸਮਰਥਕ ਆਪਸ 'ਚ ਭਿੜ ਗਏ। ਇੰਨਾ ਹੀ ਨਹੀਂ ਇੱਕ ਭਾਜਪਾ ਆਗੂ ਨੇ ਦੂਜੇ ਭਾਜਪਾ ਆਗੂ ਦੇ ਚਪੇੜ ਤੱਕ ਮਾਰ ਦਿੱਤੀ। ਦੱਸ ਦੇਈਏ ਕਿ ਇਹ ਸੰਕਲਪ ਯਾਤਰਾ ਜਲੰਧਰ ਦੇ ਰਾਮਾਮੰਡੀ ਚੋਂਕ 'ਚ ਜਦੋ ਪਹੁੰਚੀ ਤਾਂ ਅਗਵਾਈ ਕਰ ਰਹੇ ਦੋਹਾਂ ਭਾਜਪਾ ਆਗੂਆਂ ਦੇ ਵਿਚਾਲੇ ਪਹਿਲਾਂ ਤੂੰ-ਤੂੰ ਮੈਂ-ਮੈਂ ਸ਼ੁਰੂ ਹੋਈ ਤੇ ਫਿਰ ਆਪਸ 'ਚ ਭਿੜ ਗਏ। ਇਸ ਤੋਂ ਬਾਅਦ ਰਾਕੇਸ਼ ਰਾਠੌਰ ਤੇ ਮਨੋਰੰਜਨ ਕਾਲੀਆ ਦੋਹੇ ਆਪਣੇ ਸਮਰਥਕਾਂ ਨੂੰ ਸ਼ਾਂਤ ਕਰਦੇ ਵੀ ਨਜ਼ਰ ਆਏ।  
 

NEXT VIDEOS