Punjab

ਘਰਾਂ 'ਚ ਧਮਕੀ ਭਰੇ ਪੱਤਰ ਸੁੱਟਣ ਵਾਲਾ ਗ੍ਰਿਫ਼ਤਾਰPunjabkesari TV

4 years ago

ਗਿੱਦੜਵਾਹਾ 'ਚ ਲੋਕਾਂ ਦੇ ਘਰ 'ਚ ਲਾਰੇਂਸ ਬਿਸ਼ਨੋਈ ਗਰੁੱਪ ਦਾ ਨਾਂ ਲੈ ਧਮਕੀ ਭਰੇ ਚਿੱਠੀਆਂ ਸੁੱਟਣ ਵਾਲੇ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਐ...ਕੁਝ ਦਿਨਾਂ ਪਹਿਲਾਂ ਇਸ ਮੁਲਜ਼ਮ ਨੇ ਲੋਕਾਂ ਦੇ ਘਰਾਂ 'ਚ ਧਮਕੀ ਭਰੀਆਂ ਚਿੱਠੀਆਂ ਸੁੱਟ ਕੇ 50 ਹਜਾਰ ਦੀ ਮੰਗ ਕੀਤੀ ਸੀ..ਚਿੱਠੀਆਂ ਸੁੱਟਣ ਦੀ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਸੀ...ਜਿਸਤੋਂ ਬਾਅਦ ਪੁਲਸ ਨੇ ਇਸ ਮੁਲਜ਼ਮ ਨੂੰ ਕਾਬੂ ਕਰ ਲਿਆ...ਦੇਖੋ ਕਾਬੂ ਕੀਤਾ ਮੁਲਜ਼ਮ ਕੀ ਕਹਿ ਰਿਹਾ ਐ..
 

NEXT VIDEOS