Punjab

Pargat ਨੂੰ ਬੋਲੇ Majithia 'ਤੇਰੇ 'ਚ ਤੇਰਾ ਯਾਰ ਬੋਲਦਾ'Punjabkesari TV

4 years ago

ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਵਲੋ ਮੁੱਖ ਮੰਤਰੀ ਨੂੰ ਚਿੱਠੀ ਲਿਖ ਨਾਰਾਜ਼ਗੀ ਜਤਾਏ ਜਾਣ ਦੀ ਘਠਨਾ ਤੋਂ ਬਾਅਦ ਅਕਾਲੀ ਦਲ ਨੇ ਪ੍ਰਤੀਕਰਮ ਦਿੱਤਾ ਹੈ.ਬਿਕਰਮ ਮਜੀਠੀਆਂ ਮੰਨਦੇ ਹਨ ਕਿ ਪਰਗਟ ਸਿੰਘ ਦੀ ਬਿਆਨਬਾਜੀ ਦੇ ਪਿੱਛੇ ਉਨ੍ਹਾਂ ਦੇ ਦੋਸਤ ਨਵਜੋਤ ਸਿੱਧੂ ਦਾ ਹੱਥ ਹੈ.ਮਜੀਠੀਆ ਮੁਤਾਬਿਕ ਕਾਂਗਰਸ ਚ ਕੈਪਟਨ ਖਿਲਾਫ ਮਹੌਲ ਬਣ ਰਿਹਾ ਹੈ.