Punjab

Majithia ਬੋਲੇ-'ਜਨਰਲ ਬਾਜਵਾ ਤੇ Imran ਦੀ ਬੋਲੀ ਬੋਲ ਰਿਹਾ Sidhu'Punjabkesari TV

5 years ago

 ਨਵਜੋਤ ਸਿੱਧੂ ਵਲੋਂ ਟਵੀਟ ਕਰ ਏਅਰ ਸਟ੍ਰਾਈਕ 'ਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਨੇ...ਸਿੱਧੂ ਦੇ ਕੱਟੜ ਸਿਆਸੀ ਦੁਸ਼ਮਣ ਕਹੇ ਜਾਣ ਵਾਲੇ ਬਿਕਰਮ ਮਜੀਠੀਆ ਨੇ ਸਿੱਧੂ ਦੇ ਇਸ ਟਵੀਟ ਨੂੰ ਭਾਰਤੀ ਫੌਜ ਦੀ ਹੱਤਕ ਦੱਸਿਆ....ਮਜੀਠੀਆ ਨੇ ਕਿਹਾ ਕਿ ਸਿੱਧੂ ਪਾਕਿਸਤਾਨ ਆਰਮੀ ਚੀਫ ਜਨਰਲ ਬਾਜਵਾ ਤੇ ਇਮਰਾਨ ਖਾਨ ਦੀ ਬੋਲੀ ਬੋਲ ਰਿਹਾ ਐ...