Harsimrat ਦੀ ਫਿਕਰ ਨਾ ਕਰੇ Manpreet Badal- ਮਜੀਠੀਆPunjabkesari TV
5 years ago ਤਲਵੰਡੀ ਸਾਬੋ- ਅਕਾਲੀ ਦਲ ਅਤੇ ਕਾਂਗਰਸ ਵਲੋਂ ਅਜੇ ਤਕ ਬਠਿੰਡਾ ਸੀਟ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ.ਇਸਦੇ ਬਾਵਜੂਦ ਦੋਹਾਂ ਧਿਰਾਂ ਚ ਬਿਆਨੀ ਜੰਗ ਛਿੜ ਚੁੱਕੀ ਹੈ.ਮੋਜੂਦਾ ਸਾਂਸਦ ਹਰਸਿਮਰਤ ਬਾਦਲ ਦੇ ਭਰਾ ਬਿਕਰਮ ਮਜੀਠੀਆਂ ਨੇ ਕਾਂਗਰਸ ਦੇ ਮਨਪ੍ਰੀਤ ਬਾਦਲ ਨੂੰ ਬਠਿੰਡਾ ਹਲਕੇ ਤੋਂ ਚੋਣ ਲੜਨ ਲਈ ਲਲਕਾਰਿਆ ਹੈ.