Punjab

ਮਜੀਠੀਆ ਦੀ ਜਾੜ੍ਹ ਹੇਠ ਜਾਖੜ !Punjabkesari TV

5 years ago

ਅਕਾਲੀ ਦਲ ਨੇ ਪੰਥਕ ਹਲਕੇ ਖਡੂਰ ਸਾਹਿਬ 'ਚ ਬੀਬੀ ਜਗੀਰ ਕੌਰ ਦੇ ਨਾਂਅ 'ਤੇ ਦਾਅ ਖੇਡਿਆ,,,,,, ਖਡੂਰ ਸਾਹਿਬ ਦੀ ਸੀਟ ਤੋਂ ਚੋਨਾਵੀ ਜੰਗ ਜਗੀਰ ਕੌਰ ਲਈ ਸੌਖੀ ਨਹੀਂ ਰਹੇਗੀ,,,,,,,, ਪਰ ਐਕਸ਼ਨ 'ਚ ਆਈ ਅਕਾਲੀ ਦਲ ਨੇ ਬਿਕਰਮ ਮਜੀਠੀਆ ਦੀ ਅਗਵਾਈ 'ਚ ਅੱਜ ਤਰਨ ਤਾਰਨ 'ਚ ਰੈਲੀ ਕੱਢੀ,,,,,, ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ,ਮਜੀਠੀਆ ਤੋਂ ਡੇਰੇ ਕੋਲੋਂ ਵੋਟ ਲੈਣ ਸਬੰਧੀ ਸਵਾਲ ਪੁੱਛਿਆ ਗਿਆ ਜਿਸ 'ਤੇ ਓਨਾ ਕੁੱਝ ਇਸ ਤਰਾਂ ਜਵਾਬ ਦਿੱਤਾ,,,,,,, 

NEXT VIDEOS