Punjab

SAD ਦੀ ਰੈਲੀ ਦਾ ਵਿਰੋਧ, ਮਜੀਠੀਆ ਨੂੰ ਦੱਸਿਆ ਨਸ਼ਿਆਂ ਦਾ ਵਪਾਰੀPunjabkesari TV

5 years ago

ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਮਲੋਟ ਵਿਖੇ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ,,,, ਇਸ ਰੈਲੀ ਦਾ ਨਾਮ ਨਵਾਂ ਜੋਸ਼,ਨਵੀ ਸੋਚ ਰਖਿਆ ਗਿਆ,,,,, ਰੈਲੀ ਦੀ ਅਗਵਾਈ ਬਿਕਰਮ ਸਿੰਘ ਮਜੀਠੀਆ ਵਲੋਂ ਕੀਤੀ ਜਾ ਰਹੀ ਹੈ,,,,,, ਮਲੋਟ ਦੇ ਬਠਿੰਡਾ ਮਾਰਗ ਚੌਕ 'ਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਲੋਂ ਹਥਾਂ ਵਿਚ ਨਸ਼ਿਆਂ ਦੇ  ਵਪਾਰੀ ਵਾਪਸ ਜਾਓ ਦੇ ਪੋਸਟਰ ਲੈ ਕੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ,,,,, ਜਿਸ 'ਚ ਮੌਜੂਦਾ ਐਮਸੀ ਜਤਿੰਦਰ ਸ਼ਾਸਤਰੀ ਮੌਜੂਦ ਰਹੇ ਅਤੇ ਕਿਹਾ ਕੇ ਮਜੀਠੀਆ ਨੂੰ ਮਲੋਟ ਨਹੀਂ ਆਉਣਾ ਚਾਹੀਦਾ

NEXT VIDEOS