PUNJAB 2019

BIG Breaking: ਕੁਝ ਫੁੱਟ ਦੂਰ ਹੈ 'Fateh'Punjabkesari TV

1 views 12 days ago

ਖੋਦਾਈ ਦੇ ਕੰਮ 'ਚ ਲੱਗੇ ਵਿਅਕਤੀ ਤੋਂ ਸੁਣੋ ਮੌਜੂਦਾ ਹਾਲ 
ਕੁਝ ਫੁੱਟ ਦੀ ਦੂਰੀ 'ਤੇ ਹੈ ਫਤਿਹ 
150 ਫੁੱਟ ਡੂੰਘੇ ਬੋਰ 'ਚ ਡਿੱਗਾ ਹੈ ਫਤਿਹ
ਰਾਤ ਤੋਂ ਖੋਦਾਈ 'ਚ ਲੱਗੇ ਹਨ ਡੇਰਾ ਪ੍ਰੇਮੀ 
100 ਫੁੱਟ ਹੋ ਚੁੱਕੀ ਹੈ ਖੋਦਾਈ 
120 ਫੁੱਟ 'ਤੇ ਹੈ ਬੱਚਾ 
ਰੈਸਕਿਊ ਆਪ੍ਰੇਸ਼ਨ ਵਿਚ ਆ ਰਹੀਆਂ ਮੁਸ਼ਕਿਲਾਂ 
ਮਿਸ਼ਨ ਹੋਵੇਗਾ ਫਤਿਹ