Punjab

Dhindsa ਤੇ Chandumajra 'ਤੇ ਵੇਖੋ ਕਿਵੇਂ ਵਰ੍ਹੀ Bibi BhattalPunjabkesari TV

4 years ago

ਚੰਦੂਮਾਜਰਾ ਤੇ ਢੀਂਡਸਾ 'ਤੇ ਵਰ੍ਹੇ ਬੀਬੀ ਭੱਠਲ
ਢੀਂਡਸਾ ਨੂੰ ਹੁਣ ਕਿਉਂ ਯਾਦ ਆਏ ਸਿਧਾਂਤ : ਬੀਬੀ ਭੱਠਲ
ਭੱਠਲ ਨੇ ਚੰਦੂਮਾਜਰਾ ਨੂੰ ਕਿਹਾ 'ਅਹਿਮਦ ਸ਼ਾਹ ਅਬਦਾਲੀ'
ਚੰਦੂਮਾਜਰਾ ਦੱਸੇ - ਉਸਦੇ ਪੱਲੇ ਹੈ ਕੀ?
ਅਕਾਲੀਆਂ ਦੀਆਂ ਰੈਲੀਆਂ 'ਚ ਚੱਲਦਾ ਐੱਸਜੀਪੀਸੀ ਦਾ ਲੰਗਰ
ਧਰਮ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਅਕਾਲੀ
ਅੱਜ 'ਦਲਦਲ' ਬਣ ਗਿਆ ਅਕਾਲੀ ਦਲ : ਬੀਬੀ ਭੱਠਲ
ਅਮਨ-ਸ਼ਾਂਤੀ ਦਾ ਪੈਗਾਮ ਦਿੰਦੀ ਹੈ ਕਾਂਗਰਸ ਪਾਰਟੀ