Punjab

ਘੋੜਿਆਂ 'ਤੇ ਸਵਾਰ ਹੋ ਲਾੜੀਆਂ ਨੇ ਕੱਢਿਆ Banwara, ਵੇਖਦੇ ਰਹਿ ਗਏ ਲੋਕPunjabkesari TV

4 years ago

ਲਾੜਿਆਂ ਨੂੰ ਘੋੜੀ 'ਤੇ ਸਵਾਰ ਹੋਏ ਤਾਂ ਤੁਸੀਂ ਕਈ ਵਾਰ ਵੇਖਿਆ ਹੋਵੇਗਾ ... ਪਰ ਇਥੇ ਲਾੜੀਆਂ ਘੋੜੇ 'ਤੇ ਸਵਾਰ ਹੋ ਕੇ ਨਿਕਲੀਆਂ ਨੇ... ਗਲਾਂ 'ਚ ਨੋਟਾਂ ਦੇ ਹਾਰ ਤੇ ਸਿਰਾਂ 'ਤੇ ਪਗੜੀਆਂ ਸਜਾਈ ਇਹ ਦੋਵੇਂ ਕੁੜੀਆਂ ਆਪਣੇ ਵਿਆਹ ਦੀ ਖੁਸ਼ੀ 'ਚ ਥਿਰਕ ਰਹੀਆਂ ਨੇ... ਤਸਵੀਰਾਂ ਹਰਿਆਣਾ ਦੇ ਭਿਵਾਨੀ ਦੀਆਂ ਨੇ... ਜਿਥੇ ਵਿਆਹ ਦੇ ਮੰਡਪ 'ਚ ਬੈਠਣ ਤੋਂ ਪਹਿਲਾਂ ਕੰਚਨ ਤੇ ਮੋਨਿਕਾ ਦਾ ਘੋੜਿਆਂ 'ਤੇ ਬਨਵਾਰਾ ਕੱਢ ਅਨੋਖੀ ਪਿਰਤ ਪਾਈ ਗਈ...

NEXT VIDEOS