Punjab

Ravneet Bittu ਸਾਹਮਣੇ ਜਦੋਂ Bharat Bhushan Ashu ਬੋਲੇ 'ਸਾਨੂੰ ਨਾ ਪਾਓ ਵੋਟ'Punjabkesari TV

4 years ago

ਹਰ ਸਮੇਂ ਚਰਚਾ 'ਚ ਰਹਿਣ ਵਾਲੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਇਹ ਵੀਡਿਓ ਵਾਇਰਲ ਹੋ ਰਿਹਾ ਐ...ਵਾਇਰਲ ਵੀਡਿਓ 'ਚ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਲੋਕ ਸਭਾ ਸੀਟ ਤੋਂ ਉਮੀਦਵਾਰ ਰਵਨੀਤ ਬਿੱਟੂ ਦੇ ਹੱਕ 'ਚ ਪ੍ਰਚਾਰ ਦੌਰਾਨ ਬਿੱਟੂ ਦੇ ਹੀ ਉਲਟ ਵੋਟ ਪਾਉਣ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ..ਵੀਡਿਓ ਤੋਂ ਲੱਗ ਰਿਹਾ ਐ ਕਿ ਲੋਕਾਂ ਦੇ ਸਵਾਲਾਂ ਤੋਂ ਬਾਅਦ ਆਸ਼ੂ ਇਹ ਸਭ ਕਹਿ ਰਹੇ ਨੇ...ਆਸ਼ੂ ਵੱਲੋਂ ਜਿਵੇਂ ਹੀ ਇਹ ਸ਼ਬਦ ਕਹੇ ਤਾਂ ਨੇੜੇ ਹੀ ਖੜ੍ਹੇ ਬਿੱਟੂ ਵੀ ਦੰਗ ਰਹਿ ਗਏ...ਪਹਿਲਾਂ ਇਕ ਵਾਰ ਫੇਰ ਸੁਣੋਂ ਕੀ ਕਹਿ ਰਹੇ ਨੇ ਭਾਰਤ ਭੂਸ਼ਣ ਆਸ਼ੂ...