Punjab

ਕਿਉਂ ਮਨਾਇਆ ਜਾਂਦਾ ਹੈ ਭਾਈ-ਦੂਜ ਦਾ ਤਿਉਹਾਰPunjabkesari TV

4 years ago

ਦੀਵਾਲੀ ਦੇ ਤਿਉਹਾਰ ਤੋਂ ਬਾਅਦ ਗੋਵਰਧਨ ਪੂਜਾ ਅਤੇ ਭਾਈ ਦੂਜ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।  ਭਾਈ ਦੂਜ ਭਰਾ-ਭੈਣ ਵਿਚਾਲੇ ਪਿਆਰ ਦਾ ਤਿਉਹਾਰ ਹੈ। ਇਸ ਦਿਨ ਭੈਣਾਂ ਭਰਾਵਾਂ ਦੇ ਘਿਉ ਤੇ ਚੌਲਾਂ ਦਾ ਤਿਲਕ ਲਗਾ ਕੇ , ਹੱਥਾਂ 'ਤੇ ਕਲਾਵਾ ਬੰਨ੍ਹ ਕੇ,  ਉਸ ਲਈ ਸ਼ੁਭ ਕਾਮਨਾ ਕਰਦੀਆਂ ਨੇ.....ਵਿਆਹੁਤਾ ਔਰਤਾਂ ਆਪਣੇ ਭਰਾਵਾਂ ਨੂੰ ਘਰ ਬੁਲਾ ਕੇ ਉਨ੍ਹਾਂ ਦੇ ਤਿਲਕ ਲਗਾ ਕੇ ਭੋਜਨ ਕਰਵਾਉਂਦੀਆਂ ਨੇ।

NEXT VIDEOS