Punjab

ਸਕੂਲ 'ਚ ਪਹੁੰਚੇ ਭਗਵੰਤ ਮਾਨ ਬੱਚਿਆਂ ਦਾ ਹੁਨਰ ਦੇਖ ਹੋਏ ਭਾਵੁਕPunjabkesari TV

4 years ago

ਸੰਗਰੂਰ ਦੇ ਕਸਬੇ ਧੁਰਿ 'ਚ ਅੱਜ ਸਬਗਰੂਰ ਤੋਂ ਸਾਂਸਦ ਭਗਵੰਤ ਮਾਨ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ, ਇਸ ਦੌਰਾਨ ਓਨਾ ਛੋਟੇ ਬੱਚਿਆਂ ਦੇ ਸਮਾਗਮ ਦਾ ਅਨੰਦ ਮਾਣਿਆ ਤੇ ਆਪਣੇ ਫੋਨ 'ਚ ਵੀਡੀਓ ਬਣਾਕੇ ਯਾਦਾਂ ਵੀ ਕੈਦ ਕੀਤੀਆਂ, ਇਸ ਸਭ ਦੇ ਦੌਰਾਨ ਭਗਵੰਤ ਮਾਨ ਕੋਲ ਓਨਾ ਨੂੰ ਚਾਉਨ ਵਾਲੇ ਖੁਦ ਨੂੰ ਰੋਕ ਨਹੀਂ ਸਕੇ ਤੇ ਤਸਵੀਰਾਂ ਅਤੇ ਸੈਲਫੀਆਂ ਖਿਚਵਾਉਣ ਲਈ ਆਉਂਦੇ ਰਹੇਮ ਕੀ ਬੱਚੇ ਕੀ ਵੱਡੇ ਸਭ ਨੇ ਮਾਨ ਨਾਲ ਫੋਟੋਆਂ ਖਿਚਵਾਈਆਂ,