Punjab

Comedy ਵੱਲ ਮੁੜ ਰਹੇ Bhagwant Mann, ਦੱਸਿਆ ਵੱਡਾ ਕਾਰਣPunjabkesari TV

4 years ago

ਕਾਮੇਡੀ ਦੇ ਮੰਚ ਤੋਂ ਸਿਆਸਤ ਦੇ ਪਿੜ 'ਚ ਉਤਰੇ 'ਆਪ' ਸਾਂਸਦ ਭਗਵੰਤ ਮਾਨ ਇਕ ਵਾਰ ਫਿਰ ਤੋਂ ਕਾਮੇਡੀ ਸਟੇਜਾਂ ਦਾ ਰੁਖ਼ ਕਰਨ ਲਈ ਤਿਆਰ ਹਨ... ਜੀ ਹਾਂ, ਭਗਵੰਤ ਮਾਨ ਇਕ ਵਾਰ ਫਿਰ ਤੋਂ ਆਪਣੇ ਫੈਨਜ਼ ਦੇ ਢਿੱਡੀਂ ਪੀੜਾਂ ਪਾਉਣ ਲਈ ਆ ਰਹੇ ਨੇ... ਤੇ ਇਹ ਗੱਲ ਭਗਵੰਤ ਮਾਨ ਨੇ ਖੁਦ ਆਖੀ ਐ... ਤੇ ਕਲਾਕਾਰੀ ਵੱਲ ਮੁੜਣ ਦਾ ਕਰਣ ਵੀ ਦੱਸਿਆ ਐ.... ਹਾਲਾਂਕਿ ਮਾਨ ਨਾਲ ਦੀ ਨਾਲ ਸਿਆਸਤ 'ਚ ਵੀ ਸਰਗਰਮ ਰਹਿਣਗੇ .... ਦਰਅਸਲ, ਐੱਮ. ਪੀ. ਦੀ ਤਨਖਾਹ ਨਾਲ ਭਗਵੰਤ ਮਾਨ ਦੀ ਪੂਰੀ ਨਹੀਂ ਪੈਂਦੀ... ਮਹੀਨਾ ਖਤਮ ਹੋਣ ਤੋਂ ਪਹਿਲਾਂ ਹੀ ਯਾਰਾਂ-ਦੋਸਤਾਂ ਕੋਲੋਂ ਉਧਾਰ ਲੈਣ ਦੀ ਨੌਬਤ ਆ ਜਾਂਦੀ ਐ ...ਲਿਹਾਜ਼ਾ ਐਮ ਪੀ ਸਾਬ੍ਹ ਮੁੜ ਤੋਂ ਆਪਣੀ ਕਾਲਾਕਾਰੀ ਦੇ ਮੰਚ ਵੱਲ ਮੁੜਣ ਲੱਗੇ ਨੇ... ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ 'ਆਪ' ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਮਾਰਚ ਮਹੀਨੇ 'ਚ ਉਨ੍ਹਾਂ ਦਾ ਆਸਟ੍ਰੇਲੀਆ 'ਚ ਸ਼ੋਅ ਹੋਵੇਗਾ...
 

NEXT VIDEOS