Punjab

Bhagwant Mann ਨੇ Sidhu ਨੂੰ ਯਾਦ ਕਰਵਾਈ ਜਿੰਮੇਵਾਰੀPunjabkesari TV

4 years ago

ਵਿਓ-ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਮਸਲੇ ਤੇ ਹਮੇਸ਼ਾਂ ਸੋਚ ਸਮਝ ਕੇ ਬੋਲਣ ਵਾਲੀ 'ਆਪ' ਅੱਜ ਕਲ ਪੰਜਾਬ ਦੇ ਨਵੇਂ ਬਿਜਲੀ ਮੰਤਰੀ ਨੂੰ ਰੱਜ ਕੇ ਖਰੀਆਂ ਖਰੀਆਂ ਸੁਣਾ ਰਹੀ ਹੈ , ਗਰਮੀ ਦਾ ਮੌਸਮ ਹੈ ਪਰ ਨਵੇਂ ਬਿਜਲੀ ਮੰਤਰੀ ਨੇ ਅਜੇ ਤਕ ਆਪਣਾ ਕੰਮਕਾਜ ਨਹੀਂ ਸਾਂਭਿਆ ਹੈ ,ਹਮੇਸ਼ਾਂ ਸਿੱਧੂ ਨੂੰ ਆਪ ਚ ਸ਼ਾਮਿਲ ਹੋਣ ਦੀ ਆਫ਼ਰ ਦੇਣ ਵਾਲੇ ਆਪ ਆਗੂ ਹੁਣ ਸਿੱਧੂ ਤੇ ਹਮਲਾਵਰ ਹਨ ,  ਲਿਹਾਜ਼ਾ ਭਗਵੰਤ ਮਾਨ ਵੀ ਕਿਵੇਂ ਚੁੱਪ ਰਹਿੰਦੇ , ਉੰਨਾ ਨੇ ਵੀ ਸਿੱਧੂ ਨੂੰ ਆਪਣੀ ਜਿੰਮੇਵਾਰੀ ਸੰਭਾਲਣ ਦੀ ਸਲਾਹ ਦੇ ਦਿੱਤੀ 
 

NEXT VIDEOS