Punjab

Bhagwant Mann ਨੇ ਕੋਰ ਕਮੇਟੀ ਬੈਠਕ ਤੋਂ ਕੀਤਾ ਕਿਨਾਰਾPunjabkesari TV

4 years ago

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਪਾਰਟੀ ਦੇ ਪੂਰੇ ਦੇਸ਼ ਚ ਇਕਲੌਤੇ ਸਾਂਸਦ ਭਗਵੰਤ ਮਾਨ ਪੰਜਾਬ ਚ ਹੁੰਦੇ ਹੋਏ ਵੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਚ ਸ਼ਾਮਲ ਨਹੀਂ ਹੋਏ .ਸਾਰੇ ਨੇਤਾ ਚੰਡੀਗੜ੍ਹ ਚ ਹਨ ਜਦਕਿ ਪੰਜਾਬ ਪ੍ਰਧਾਨ ਆਪਣੇ ਦਫਤਰ ਚ ਲੋਕਾਂ ਦੀਆਂ ਸਮੱਸਿਆਂ ਸੁਣ ਰਹੇ ਹਨ.

NEXT VIDEOS