Punjab

ਅਫਸਰਾਂ ਨਾਲ ਭਾਸ਼ਾ ‘ਤੇ ਕੰਟਰੋਲ ਕਰੇ ਬੈਂਸ- ਮਾਨPunjabkesari TV

4 years ago

ਜਲਾਲਾਬਾਦ- ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਲੋਕ ਇਨਸਾਫ ਪਾਰਟੀ ਦੇ ਮੁੱਖੀ ਸਿਮਰਜੀਤ ਬੈਂਸ ਨੂੰ ਸਰਕਾਰੀ ਅਫਸਰਾਂ ਨਾਲ ਗੱਲਬਾਤ ਵੇਲੇ ਭਾਸ਼ਾ ‘ਤੇ ਕੰਟਰੋਲ ਰਖਣ ਦੀ ਨਸੀਹਤ ਦਿੱਤੀ ਹੈ.ਮਾਨ ਦਾ ਕਹਿਣਾ ਹੈ ਕਿ ਬੈਂਸ ਅਕਸਰ ਛੇਤੀ ਗੁੱਸਾ ਖਾ ਜਾਂਦੇ ਹਨ.