Punjab

'ਆਪ' ਹਰਿਆਣਾ 'ਚ ਆਪਣੇ ਦਮ 'ਤੇ ਲੜੇਗੀ ਚੋਣ : Bhagwant MannPunjabkesari TV

4 years ago

ਹਰਿਆਣਾ ਚੋਣਾਂ 'ਚ ਆਮ ਆਦਮੀ ਪਾਰਟੀ ਇਕੱਲੇ ਮੈਦਾਨ 'ਚ ਉਤਰੇਗੀ...ਇਹ ਕਹਿਣਾ ਐ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ....ਫਤਿਹਗੜ੍ਹ ਸਾਹਿਬ ਪਹੁੰਚੇ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰਿਆਣਾ 'ਚ 90 ਸੀਟਾਂ 'ਤੇ ਆਪਣੇ ਦਮ 'ਤੇ ਚੋਣਾਂ ਲੜੇਗੀ...

NEXT VIDEOS