Punjab

ਇਹ ਫ਼ਿਲਮਾਂ ਨਹੀਂ, ਸਿਆਸਤ ਹੈ ਇਥੇ Dummy ਨਹੀਂ ਚਲਣੇ: Bhagwant MannPunjabkesari TV

4 years ago

ਧਰਮਿੰਦਰ ਨੇ ਆਪਣੇ ਬੇਟੇ ਸੰਨੀ ਦਿਓਲ ਨੂੰ ਭਗਵੰਤ ਮਾਨ ਦੀ ਰੀਸ ਕਰਨ ਦੀ ਦਿੱਤੀ ਸਲਾਹ ਤੇ ਭਗਵੰਤ ਮਾਨ ਦਾ ਪਹਿਲਾ ਬਿਆਨ ਆਇਆ ਹੈ, ਭਗਵੰਤ ਮਾਨ ਨੇ ਕਿਹਾ ਕਿ ਧਰਮਿੰਦਰ ਵੱਲੋਂ ਉੰਨਾ ਦੇ ਕੰਮ ਦੀ ਕੀਤੀ ਤਾਰੀਫ ਤੋਂ ਉਹ ਬਹੁਤ ਖੁਸ਼ ਹਨ  
 

NEXT VIDEOS