Punjab

Sukhpal Khaira ਦੇ Resign ਤੋਂ ਬਾਅਦ ਭੱਖੀ ਸਿਆਸਤPunjabkesari TV

4 years ago

ਆਪ ਤੋਂ ਬਾਗੀ ਹੋਣ ਤੋ ਬਾਅਦ ਆਖਿਰਕਾਰ ਸੁਖਪਾਲ ਖਹਿਰਾ ਨੇ ਵਿਧਾਇਕ ਆਹੁਦੇ ਤਂੋ ਅਸਤੀਫਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਡਾ ਬਿਆਨ ਦਿੱਤਾ ਹੈ ਮਾਨ ਨੇ ਭੱਵਿਖ ਬਾਣੀ ਕਰਦੀਆਂ ਸੁਖਪਾਲ ਖਹਿਰਾ ਦਾ ਅਸਤੀਫਾ ਨਾਮਨਜੂਰ ਨਾ ਹੋਣ ਦੀ ਗੱਲ ਆਖੀ ਹੈ ਅਤੇ ਇਸ ਨੂੰ ਇਕ ਡਾਰਮਾ ਕਰਾਰ ਦਿਆਂ ਖਹਿਰਾ ਦੀ ਕਾਂਗਰਸ ਨਾਲ ਮਿਲੀਭੁਗਤ ਬਾਰੇ ਗੱਲ ਕਹੀ ਹੈ ।