Punjab

ਕੀ ਜ਼ਿਮਨੀ ਚੋਣਾਂ ‘ਚ ਚੱਲੇਗਾ ‘ਆਪ’ ਦਾ ਜਾਦੂ ?Punjabkesari TV

4 years ago

ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ 21 ਅਕਤੂਬਰ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਚਾਰੇ ਸੀਟਾਂ ‘ਤੇ ਜ਼ੋਰਦਾਰ ਟੱਕਰ ਦੇਣ ਲਈ ਤਿਆਰੀ ਕਰ ਲਈ ਹੈ। ਭਗਵੰਤ ਮਾਨ ਮੁਤਾਬਕ ਕਾਂਗਰਸ ਸਰਕਾਰ ਨੇ ਜੋ ਜਨਤਾ ਨਾਲ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਜਿਸਦਾ ਨਤੀਜਾ ਜਲਦੀ ਦੇਖਣ ਨੂੰ ਮਿਲੇਗਾ।