Punjab

Bhagwant Mann ਦੀ ਸੰਸਦ 'ਚ ਧਮਾਲ, ਪੰਜਾਬ ਲਈ ਲਿਆਂਦਾ ਵੱਡਾ ਤੋਹਫਾPunjabkesari TV

4 years ago

#BhagwantMann #Parliament #HomeopathicUniversity  

ਭਗਵੰਤ ਮਾਨ ਨੇ ਸੰਸਦ 'ਚੋਂ ਪੰਜਾਬ ਲਈ ਲਿਆਂਦਾ ਵੱਡਾ ਤੋਹਫਾ   
ਭਗਵੰਤ ਮਾਨ ਨੇ ਸੰਸਦ ਵਿਚ ਪਾਈ ਧਮਾਲ
ਭਗਵੰਤ ਮਾਨ ਦੇ ਭਾਸ਼ਣ ਤੋਂ ਖੁਸ਼ ਕੇਂਦਰੀ ਮੰਤਰੀ
ਖੜ੍ਹੇ ਹੋ ਕੇ ਕੀਤਾ ਮੰਨੀ ਭਗਵੰਤ ਦੀ ਮੰਗ
ਭਗਵੰਤ ਨੇ ਪੰਜਾਬ ਲਈ ਮੰਗਿਆ ਸੀ ਹੋਮੋਪੈਥਿਕ ਹਸਪਤਾਲ
ਸੰਗਰੂਰ 'ਚ ਹੋਮੋਪੈਥਿਕ ਹਸਪਤਾਲ ਤੇ ਯੂਨੀਵਰਸਿਟੀ ਲਈ ਮਿਲੀ ਮਨਜ਼ੂਰੀ
ਸੰਗਰੂਰ 'ਚ ਬਣੇਗੀ ਹੋਮੋਪੈਥਿਕ ਯੂਨੀਵਰਸਿਟੀ

NEXT VIDEOS