Punjab

ਖੁਦ ਮੁਖਤਿਆਰ ਹੈ ਪੰਜਾਬ 'ਆਪ' - Bhagwant MaanPunjabkesari TV

5 years ago

ਖੰਨਾ- ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਟੀਮ ਨੂੰ ਖੁਦ ਮੁਖਤਿਆਰੀ ਮਿਲੀ ਹੋਈ ਹੈ.ਦਿੱਲੀ ਟੀਮ ਦੇ ਪੰਜਾਬ ਚ ਨਾ ਆਉਣ 'ਤੇ  ਇਸਦੇ ਕਾਰਣ ਦੱਸਦਿਆਂ  ਉਨ੍ਹਾਂ ਖੁਦ ਮੁਖਤਿਆਰੀ ਦੀ ਸਥਿਤੀ ਨੂੰ ਸਪਸ਼ਟ ਕੀਤਾ ਹੈ.

NEXT VIDEOS