Punjab

Sangrur ਤੋਂ ਕਿਉਂ ਚੋਣ ਨਹੀਂ ਲੜਨਾ ਚਾਹੁੰਦਾ DhindsaPunjabkesari TV

5 years ago

ਜਿਨ੍ਹਾਂ ਦਾ ਜ਼ਿਲਾ ਸੰਗਰੂਰ ਹੈ.... ਜਿਨ੍ਹਾਂ ਦੇ ਪਿਤਾ ਸੰਗਰੂਰ ਤੋਂ ਚੋਣ ਲੜ ਕੇ ਜਿੱਤ ਚੁੱਕੇ ਨੇ.... ਜੋ ਖੁਦ ਸੰਗਰੂਰ ਦੇ ਹਲਕੇ ਲਹਿਰਾਗਾਗਾ ਤੋਂ ਜਿੱਤ ਕੇ ਪੰਜ ਵਾਰ ਦੀ ਐੱਮ. ਐੱਲ. ਏ. ਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੂੰ ਹਾਰ ਦਾ ਮੂੰਹ ਦਿਖਾ ਚੁੱਕੇ ਨੇ.... ਉਹ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਸੀਟ ਤੋਂ ਆਖਰ ਕਿਉਂ ਭੱਜ ਰਹੇ ਨੇ..... ਲੋਕ ਸਭਾ ਚੋਣਾਂ ਵਿਚ ਜਿੱਥੇ ਸਾਰੇ ਨਵੇਂ-ਪੁਰਾਣੇ ਚਿਹਰੇ ਸੀਟ ਲੈਣ ਲਈ ਦਾਅ-ਪੇਚ ਖੇਡ ਰਹੇ ਨੇ.... ਉੱਥੇ ਸਾਬਕਾ ਮੁੱਖ ਮੰਤਰੀ ਬਾਦਲ ਦੀ ਸੱਜੀ ਬਾਹ ਕਹੇ ਜਾਣ ਵਾਲੇ ਸੁਖਦੇਵ ਸਿੰਘ ਢੀਂਡਸਾ ਦਾ ਪਰਿਵਾਰ ਚੋਣਾਂ ਵਿਚ ਕੋਈ ਖਾਸ ਰੁੱਚੀ ਨਹੀਂ ਦਿਖਾ ਰਿਹਾ.....