Punjab

Bhagwant Mann ਦੇ Captain ਨੂੰ ਤਿੱਖੇ ਸਵਾਲ, ਬਾਦਲਾਂ 'ਤੇ ਵੀ ਕੀਤਾ ਵਾਰPunjabkesari TV

4 years ago


ਵਿਦੇਸ਼ਾਂ 'ਚ ਫਸੇ ਨੌਜਵਾਨਾਂ ਨੂੰ ਵਤਨ ਲਿਆਉਣਗੇ ਭਗਵੰਤ ਮਾਨ
ਵਿਦੇਸ਼ ਫਸੇ ਨੌਜਵਾਨਾਂ ਦੇ ਮੁੱਦੇ ਨੂੰ ਲੈ ਕੇ ਜਾਣਗੇ ਵਿਦੇਸ਼ ਮੰਤਰਾਲੇ 
ਬੇਅਦਬੀ ਮਾਮਲਿਆਂ 'ਤੇ ਵੀ ਬੋਲੇ ਭਗਵੰਤ ਮਾਨ 
'ਸਰਕਾਰ ਦੇ ਮੰਤਰੀ ਖੁਦ ਕਹਿ ਰਹੇ ਨਹੀਂ ਕੋਈ ਕਾਰਵਾਈ'
'ਕੈਪਟਨ ਵੱਲੋਂ ਬਾਜਵਾ ਦੀ ਆਲੋਚਨਾ ਕਰਨ ਤੋਂ ਸਾਬਿਤ' 
ਕੈਪਟਨ ਤੇ ਬਾਦਲ ਰਲੇ ਹੋਏ ਨੇ 
'ਕੈਪਟਨ ਬਾਦਲਾਂ ਦਾ ਪੱਖ ਨਾ ਲੈਂਦੇ ਤਾਂ ਸੁਖਬੀਰ ਜੇਲ੍ਹ 'ਚ ਹੁੰਦਾ'
ਮਾਨ ਨੇ ਨਸ਼ੇ ਦੇ ਮੁੱਦੇ 'ਤੇ ਵੀ ਘੇਰੀ ਕੈਪਟਨ ਸਰਕਾਰ 
ਐਸਵਾਈਐਲ ਮੁੱਦੇ 'ਤੇ ਵੀ ਬੋਲੇ ਭਗਵੰਤ ਮਾਨ 
ਕੈਪਟਨ ਤੇ ਬਾਦਲ ਕਰ ਰਹੇ ਨੇ ਰਾਜਨੀਤੀ : ਭਗਵੰਤ ਮਾਨ 
ਪਾਣੀਆਂ ਦੇ ਮੁੱਦੇ 'ਤੇ 'ਆਪ' ਦਾ ਸਟੈਂਡ ਸਪੱਸ਼ਟ, ਸਾਡੇ ਕੋਲ ਨਹੀਂ ਪਾਣੀ

NEXT VIDEOS