Punjab

ਬਾਦਲਾਂ ਦੀ ਕੋਠੀ ਬਾਹਰ ਬਰਗਾੜੀ ਮੋਰਚੇ ਦੇ ਆਗੂ ਆਪਸ 'ਚ ਭਿੜੇPunjabkesari TV

4 years ago

ਹੰਗਾਮੇ ਦੀਆਂ ਇਹ ਤਸਵੀਰਾਂ ਬਾਦਲ ਪਿੰਡ ਦੀਆਂ ਨੇ...ਜਿਥੇ ਬਰਗਾੜੀ ਮੋਰਚੇ ਦੇ ਕੁਝ ਆਗੂ ਆਪਸ 'ਚ ਭਿੜ ਗਏ...ਦਰਅਸਲ ਬਰਗਾੜੀ ਮੋਰਚੇ ਦੇ ਆਗੂਆਂ ਵੱਲੋਂ ਇਕ ਰੋਸ ਮਾਰਚ ਬਰਗਾੜੀ ਤੋਂ ਬਾਦਲ ਪਿੰਡ ਤੱਕ ਕੱਢਿਆ ਗਿਆ...ਰੋਸ ਮਾਰਚ ਦੇ ਆਗੂਆਂ ਨੇ ਪਿੰਡ ਬਾਦਲ ਪਹੁੰਚ ਕੇ ਬਾਦਲਾਂ ਦੀ ਕੋਠੀ ਅੱਗੇ ਧਰਨਾ ਲਗਾ ਦਿੱਤਾ...

NEXT VIDEOS