Punjab

ਬੇਅਦਬੀ ਦੀ ਜਾਂਚ 'ਚ ਸ਼ਾਮਲ ਹੋਣਾ ਚਾਹੁੰਦਾ ਹੈ S.H.OPunjabkesari TV

4 years ago

ਪੰਜਾਬ ਹਰਿਆਣਾ ਹਾਈਕੋਰਟ ਤੋਂ ਅਗਾਓ ਜਮਾਨਤ ਲੈਣ ਤੋ ਬਾਅਦ ਕੋਟਕਪੂਰਾ ਥਾਣਾ ਸਿਟੀ ਦੇ ਸਾਬਕਾ ਥਾਣਾ ਪ੍ਰਭਾਰੀ ਗੁਰਦੀਪ ਸਿੰਘ ਪੰਧੇਰ ਵੀਰਵਾਰ ਨੂੰ ਫਰੀਦਕੋਟ ਸਥਿਤ ਐਸ ਆਈ ਟੀ ਦੇ ਕੈੰਪ ਦਫਤਰ ਪੁੱਜੇ.ਇਸ ਦੌਰਾਨ ਉਨ੍ਹਾਂ ਜਾਂਚ ਟੀਮ ਅੱਗੇ ਆਪਣੀ ਜਮਾਨਤੀ ਦਸਤਾਵੇਜ ਜਮਾ ਕਰਵਾਏ.ਪੰਧੇਰ ਨੇ ਕਿਹਾ ਕਿ ਉਹ ਜਾਂਚ ਵਿਚ ਛੇਤੀ ਤੋਂ ਛੇਤੀ ਸ਼ਾਮਲ ਹੋਣਾ  ਚਾਹੁੰਦੇ ਹਨ  .

NEXT VIDEOS