Punjab

ਸੱਸ ਤੇ ਪਤੀ ਦੀ ਤਸ਼ੱਦਦ ਦਾ ਸ਼ਿਕਾਰ ਮਹਿਲਾ ਦੀ ਪੁਲਸ ਨੇ ਵੀ ਕੀਤੀ ਕੁੱਟਮਾਰ!Punjabkesari TV

4 years ago

#jagbani#police#beatencase
ਗਿੱਦੜਬਾਹਾ 'ਚ ਇਕ ਮਾਂ ਨੇ ਆਪਣੇ ਪਤੀ ਤੇ ਆਪਣੀ ਸੱਸ 'ਤੇ ਉਸ ਦੀ ਧੀ ਨੂੰ ਅਗਵਾ ਕਰਕੇ ਲੈ ਜਾਣ ਦੇ ਦੋਸ਼ ਲਗਾਏ ਨੇ.....ਪੀੜਤ ਮਹਿਲਾ ਰਾਣੀ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਉਸ ਨਾਲ ਦਾਜ ਲਈ ਕੁੱਟਮਾਰ ਕਰਦਾ ਸੀ....ਤੇ ਦਾਜ ਨਾ ਲਿਆਉਣ ਦੀ ਸੂਰਤ 'ਚ ਉਸ ਨੂੰ ਗਲਤ ਕੰਮ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ, ਜਿਸ ਤੋਂ ਤੰਗ ਆ ਕੇ ਉਹ ਆਪਣੀ ਧੀ ਨੂੰ ਲੈਕੇ ਪੇਕੇ ਘਰ ਆ ਗਈ....ਪਰ ਉਸ ਦੀ ਸੱਸ ਤੇ ਪਤੀ ਉਸ ਦੇ ਪੇਕੇ ਘਰੋਂ ਉਸ ਦੀ ਧੀ ਨੂੰ ਚੁੱਕ ਕੇ ਆਪਣੇ ਨਾਲ ਲੈ ਗਏ...ਜਦੋਂ ਉਨ੍ਹਾਂ ਨੇ ਸੱਸ ਤੇ ਪਤੀ ਦਾ ਪਿੱਛਾ ਕੀਤਾ ਤਾਂ ਦੋਵੇਂ ਦੋਸ਼ੀ ਉਨ੍ਹਾਂ ਨੂੰ ਗਾਲਾਂ ਕੱਢਦੇ ਥਾਣੇ ਜਾ ਵੜੇ..

NEXT VIDEOS