Punjab

ਘਰ ਦੇ Pooja Room 'ਚ ਲੱਗੀ ਅੱਗ, ਧਾਰਮਿਕ ਪੋਥੀਆਂ ਅਗਨ ਭੇਟPunjabkesari TV

5 years ago

ਤਸਵੀਰਾਂ ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਕੋਟ ਖਾਲਸਾ ਇਲਾਕੇ ਦੀਆਂ ਨੇ, ਜਿਥੇ ਇਕ ਘਰ 'ਚ ਰੱਖੀਆਂ ਧਾਰਮਿਕ ਪੋਥੀਆਂ ਅਗਟ ਭੇਟ ਹੋ ਗਈਆਂ...ਦਰਅਸਲ, ਇਕ ਘਰ ਦੀ ਛੱਤ 'ਤੇ ਬਣੇ ਪੂਜਾ ਘਰ 'ਚ ਅਚਾਨਕ ਅੱਗ ਲੱਗ ਗਈ... ਤੇ ਉਥੇ ਪਏ ਗੁਟਕਾ ਸਾਹਿਬ ਤੇ ਕੁਝ ਧਾਰਮਿਕ ਪੋਥੀਆਂ ਅਗਨ ਭੇਟ ਹੋ ਗਈਆਂ... ਘਰ ਦੀ ਮਾਲਕਨ ਨੇ ਇਸ ਸਭ ਲਈ ਗੁਆਂਢੀਆਂ ਦੇ 7 ਸਾਲਾ ਲੜਕੇ ਨੂੰ ਜ਼ਿੰਮੇਵਾਰ ਦੱਸਿਆ ਐ...ਜਦਕਿ ਗੁਆਂਢੀਆਂ ਵਲੋਂ ਇਨ੍ਹਾਂ ਦੋਸ਼ਾਂ ਨੂੰ ਗਲਤ ਦੱਸਿਆ ਜਾ ਰਿਹਾ ਐ...  
 

NEXT VIDEOS