Punjab

ਟਿੱਡੀ ਦਲ ਦੇ ਹਮਲੇ ਤੋਂ ਬਚਣ ਲਈ ਸੁਣੋ ਕੀ ਨੇ ਤਿਆਰੀਆਂPunjabkesari TV

4 years ago

ਪਿਛਲੇ ਦਿੰਨੀ ਰਾਜਸਥਾਨ ਦੇ ਸਰਹੱਦੀ ਇਲਾਕਿਆਂ 'ਚ ਟਿੱਡੀ ਦਲ ਦੇ ਭਿਆਨਕ ਹਮਲੇ ਨੇ ਕਿਸਾਨਾਂ ਦੀ ਤ੍ਰਾਹ-ਤ੍ਰਾਹ ਕਰਾ ਦਿੱਤੀ। ਪੰਜਾਬ ਸਰਕਾਰ ਨੇ ਪੰਜਾਬ 'ਚ ਲਹਿਰਾਂਦੀਆਂ ਹਰੀਆਂ ਸੋਹਣੀਆਂ ਫਸਲਾਂ ਨੂੰ ਬਚਾਉਣ ਲਈ ਅਲਰਟ ਜਾਰੀ ਕਰ ਦਿੱਤਾ ਹੈ। ਫਸਲਾਂ ਨੂੰ ਬਚਾਉਣ ਲਈ ਕੀ ਤਿਆਰੀਆਂ ਨੇ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਦੀਆਂ ਇਸ ਸਬੰਧੀ ਜਾਣਕਾਰੀ ਦਿੱਤੀ ਬਠਿੰਡਾ ਦੇ ਖੇਤੀਬਾੜੀ ਵਿਭਾਗ ਦੇ ਮੁੱਖੀ ਨੇ।