Punjab

Ravidas Community ਦਾ ਗੁੱਸਾ ਸਿਖਰਾਂ 'ਤੇ, ਕੀਤਾ ProtestPunjabkesari TV

4 years ago

#jagbani#RavidasCommunityprotest#gururavidasmandirdemolished

ਦਿੱਲੀ 'ਚ ਗੁਰੂ ਰਵਿਦਾਸ ਜੀ ਮਹਾਰਾਜ ਦਾ ਮੰਦਰ ਢਾਹੇ ਜਾਣ ਤੋਂ ਬਾਅਦ ਪੂਰੇ ਪੰਜਾਬ 'ਚ ਗੁੱਸੇ ਤੇ ਰੋਸ ਦੀ ਲਹਿਰ ਐ .... ਤਸਵੀਰਾਂ ਬਠਿੰਡਾ ਦੀਆਂ ਨੇ, ਜਿਥੇ ਰਵੀਦਾਸ ਭਾਈਚਾਰੇ ਵਲੋਂ ਰੋਸ ਮਾਰਚ ਕਰਦਿਆਂ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ...

NEXT VIDEOS