Punjab

ਭ੍ਰਿਸ਼ਟਾਚਾਰ ਛੱਡ ਪਾਣੀ ਨਿਕਾਸੀ ਵੱਲ ਧਿਆਨ ਦੇਣ ਕੈਪਟਨ- ਮਲੀਕPunjabkesari TV

4 years ago

ਨਵੀਂ ਦਿੱਲੀ- ਕੇਂਦਰੀ ਮੰਤਰੀ ਹਰਸਿਮਰਤ ਬਾਦਲ ਤੋਂ ਬਾਅਦ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲੀਕ ਨੇ ਬਠਿਂਡਾ ਦੇ ਹਾਲਾਤਾਂ ਲਈ ਸੱਤਾਧਾਰਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ.ਹਰਸਿਮਰਤ ਤੋਂ ਇਕ ਕਦਮ ਅੱਗੇ ਲੰਗਦਿਆਂ ਮਲੀਕ ਨੇ ਕੈਪਟਨ ਸਰਕਾਰ ਤੋਂ ਅਸਤੀਫੇ ਦੀ ਮੰਗ ਕੀਤੀ ਹੈ.

NEXT VIDEOS