Punjab

Punjab Police ਨੇ ਨੌਜਵਾਨ ਦੀਆਂ ਤੋੜੀਆਂ ਹੱਡੀਆਂ, Video ViralPunjabkesari TV

4 years ago

ਫਰੀਦਕੋਟ ਪੁਲਸ ਦੀ ਹਿਰਾਸਤ 'ਚ ਮਰੇ ਜਸਪਾਲ ਸਿੰਘ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ... ਕਿ ਇਕ ਹੋਰ ਨੌਜਵਾਨ ਨੂੰ ਵਹਿਸ਼ੀਆਨਾ ਢੰਗ ਨਾਲ ਕੁੱਟ ਕੇ ਬਠਿੰਡਾ ਪੁਲਸ ਵੀ ਸੁਰਖੀਆਂ 'ਚ ਆ ਗਈ ਐ... ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਐ, ਜਿਸ ਵਿਚ ਬਠਿੰਡਾ ਪੁਲਸ ਦੇ ਏ. ਐੱਸ. ਆਈ. ਕੋਰ ਸਿੰਘ  'ਤੇ   ਇਕ ਨੌਜਵਾਨ valon ਮਨਵੀਰ ਸਿੰਘ ਨੂੰ ਗੁੱਝੀਆਂ ਥਾਂਵਾਂ 'ਤੇ ਸੱਟਾਂ ਮਾਰੇ ਜਾਣ ਦੇ ਦੋਸ਼ ਲਗਾਏ ਜਾ ਰਹੇ ਹਨ...
 

NEXT VIDEOS