Punjab

ਵੇਖੋ Bathinda ਦੇ Partap Nagar Dussehra ਇਸ ਵਾਰ ਕੀ-ਕੀ ਹੋਵੇਗਾ ਖਾਸPunjabkesari TV

4 years ago

ਪੰਜਾਬ 'ਚ ਮਸ਼ਹੂਰ ਹੈ ਬਠਿੰਡਾ ਦੇ ਪ੍ਰਤਾਪ ਨਗਰ ਦਾ ਦੁਸਹਿਰਾ
ਇਸ ਵਾਰ 50 ਤੋਂ 55 ਫੁੱਟ ਤੱਕ ਬਣੇ ਪੁਤਲੇ
ਇਕ ਮਹੀਨੇ ਤੋਂ ਦਿਨ-ਰਾਤ ਪੁਤਲੇ ਬਣਾ ਰਹੇ ਕਾਰੀਗਰ
ਕੌਂਸਲਰ ਵਿਜੇ ਕੁਮਾਰ ਦੀ ਦੇਖ-ਰੇਖ ਹੇਠ ਚੱਲ ਰਿਹਾ ਕੰਮ
ਹਵਾ 'ਚ ਹੁੰਦੀ ਹੈ ਭਗਵਾਨ ਰਾਮ ਤੇ ਰਾਵਣ ਦੀ ਲੜਾਈ