Punjab

ਨਰਮੇ ਦੀ ਖਰੀਦ ਬੰਦ,ਸੜਕਾਂ 'ਤੇ ਉਤਰੇ ਕਿਸਾਨPunjabkesari TV

4 years ago

ਨਰਮੇ ਦੀ ਖਰੀਦ ਨਾ ਹੋਣ 'ਤੇ ਗੁੱਸੇ ਚ ਕਿਸਾਨ
ਬਠਿੰਡਾ ਸੀ.ਸੀ.ਆਈ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ
ਮਾਨਸਾ.ਮੁਕਤਸਰ,ਫਰੀਦਕੋਟ ਸਮੇਤ ਬਠਿੰਡਾ ਦੇ ਕਿਸਾਨ ਹੋਏ ਸ਼ਾਮਲ
ਭਾਰਤੀ ਕਿਸਾਨ ਯੁਨੀਅਨ ਸਿੱਧੂਪੁਰ ਦਾ ਪ੍ਰਦਰਸ਼ਨ
ਪੰਜਾਬ ਸਰਕਾਰ 'ਤੇ ਲਗਾਏ ਇਲਜ਼ਾਮ
ਬਹਾਨੇਬਾਜੀ ਕਰ ਰਹੀ ਹੈ ਸੀ.ਸੀ.ਆਈ
ਸੀ.ਸੀ.ਆਈ ਅਫਸਰ 'ਤੇ ਰਿਸ਼ਵਤਖੌਰੀ ਦੇ ਇਲਜ਼ਾਮ
ਕਿਸਾਨਾ ਵਲੋਂ ਵੱਡੇ ਪ੍ਰਦਰਸ਼ਨ ਦੀ ਧਮਕੀ