Punjab

Birthday ਮੌਕੇ ਦਹੇਜ ਦੀ ਬਲੀ ਚੜੀ Ruby !Punjabkesari TV

4 years ago

ਬਠਿੰਡਾ ਵਿਖੇ ਨਵੀ ਬਸਤੀ ਦੀ ਵਸਨੀਕ ਰੂਬੀ ਜਿਸ ਦਾ ਅੱਜ ਜਨਮ ਦਿਨ ਸੀ ਦਹੇਜ ਦੀ ਬਲੀ ਚੜ ਗਈ। ਰੂਬੀ ਪਿੱਛੇ ਆਪਣੇ 1 ਸਾਲ ਛੋਟੇ ਮੁੰਡੇ ਨੂੰ ਛੱਡ ਦੁਨੀਆਂ ਨੂੰ ਅਲਵਿਦਾ ਕਹਿ ਗਈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਉਸਦੇ ਸੁਹਰੇ ਪਰਿਵਾਰ 'ਤੇ ਦੋਸ਼ ਲਗਾਏ ਕਿ ਅਕਸਰ ਓਨਾ ਵੱਲੋਂ ਦਹੇਜ ਦੀ ਮੰਗ ਕੀਤੀ ਜਾਂਦੀ ਸੀ ਤੇ ਕੁੱਟਮਾਰ ਕੀਤੀ ਜਾਂਦੀ ਸੀ। ਬੀਤੇ ਦਿੰਨ ਵੀ ਓਨਾ ਨੂੰ ਪੈਸਿਆਂ ਦੀ ਮੰਗ ਨੂੰ ਲੈ ਕੇ ਫੋਨ ਆਇਆ ਸੀ। ਪਰ ਅੱਜ ਸਵੇਰੇ ਉਸਦੀ ਮੌਤ ਦੀ ਖਬਰ ਆਈ। 
 

NEXT VIDEOS