Punjab

ਬਠਿੰਡਾ ਦੇ ਨੌਜਵਾਨ ਦੀ ਕਲਾ ਵੇਖ ਹੋਵੋਗੇ ਹੈਰਾਨPunjabkesari TV

4 years ago

ਬਠਿੰਡਾ ਦੇ ਪਿੰਡ ਸੇਮਾਂ ਦਾ ਹੈ ਬਲਵਿੰਦਰ ਸਿੰਘ
ਕੱਚ ਦੀਆਂ ਬੋਤਲਾਂ ਚ ਪੰਜਾਬ ਦੀ ਵਿਰਾਸਤ
ਕੱਚ ਦੀਆਂ ਖਾਲੀ ਬੋਤਲਾਂ ਦੀ ਕੀਤੀ ਵਰਤੋ
ਕਲਾ ਦਾ ਧਨੀ ਹੈ ਬਲਵਿੰਦਰ ਸਿੰਘ
ਛੋਟੇ ਬਲਬ ਤੋਂ ਲੈ ਕੱਚ ਦੀ ਵੱਡੀ ਬੋਤਲ ਚ ਕਲਾ
ਬਲਬ ਚ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ
ਅਖਬਾਰ ਚ ਖਬਰ ਪੜ੍ਹ ਆਈ ਸੋਚ
ਇੱਕ ਹਫਤੇ ਚ ਤਿਆਰ ਹੁੰਦਾ ਹੈ ਮਾਡਲ

NEXT VIDEOS