Punjab

Captain ਦੇ ਸੁਆਗਤ ਲਈ Batala Hospital ਨੇ ਜ਼ਖਮੀਆਂ ਤੋਂ ਕਰਾਈ ਸਫਾਈPunjabkesari TV

4 years ago

ਹਸਪਤਾਲ ਵਿਚ ਹੋ ਰਹੀ ਸਫਾਈ..... ਜ਼ਖਮੀਆਂ ਨੂੰ ਲਾਇਆ ਕੰਮ.... ਇਹ ਨਜ਼ਾਰਾ ਬਟਾਲਾ ਦੇ ਸਿਵਲ ਹਸਪਤਾਲ ਦਾ ਹੈ.... ਜਿੱਥੇ ਬਟਾਲਾ ਧਮਾਕੇ ਵਿਚ ਜ਼ਖਮੀ ਹੋਏ ਲੋਕ ਦਾਖਲ ਨੇ.... ਅੱਜ ਕੈਪਟਨ ਸਾਬ੍ਹ ਇਨ੍ਹਾਂ ਜ਼ਖਮੀਆਂ ਨੂੰ ਦੇਖਣ ਆਉਣਾ ਸੀ.....ਜਿਸ ਕਰਕੇ ਹਸਪਤਾਲ ਪ੍ਰਸ਼ਾਸਨ ਨੇ ਪੂਰੇ ਹਸਪਤਾਲ ਦੀ ਸਫਾਈ ਖਾਸ ਤੌਰ 'ਤੇ ਕਰਵਾ ਦਿੱਤੀ.... ਪਰ ਹਾਸੋਹੀਣੀ ਗੱਲ ਸੀ ਕਿ ਜਿਨ੍ਹਾਂ ਜ਼ਖਮੀਆਂ ਨੂੰ ਦੇਖਣ ਲਈ ਕੈਪਟਨ ਸਾਬ੍ਹ ਆਏ ਸੀ....ਹਸਪਤਾਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਹੀ ਕੰਮ ਲਾ ਦਿੱਤਾ...
 

NEXT VIDEOS