Punjab

ਕਿਸੇ ਦਾ ਸੁਹਾਗ ਤੇ ਕਿਸੇ ਦੇ ਬੁੱਢਾਪੇ ਦਾ ਸਹਾਰਾ ਖੋਹ ਲੈ ਗਿਆ ਧਮਾਕਾPunjabkesari TV

4 years ago

#jagbani#batalafactoryblast#hospital

ਬਟਾਲਾ ਦੀ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਨੇ ਕਈ ਘਰਾਂ 'ਚ ਸੱਥਰ ਵਿਛਾ ਦਿੱਤੇ.....ਇਸ ਹਾਦਸੇ 'ਚ ਕਿਸੇ ਪਤਨੀ ਦਾ ਸੁਹਾਗ ਉਜੜ ਗਿਆ ਤਾਂ ਕਿਸੇ ਬਜ਼ੁਰਗ ਪਿਤਾ ਦੇ ਬੁੱਢਾਪੇ ਦਾ ਸਹਾਰਾ ਉਸ ਦਾ ਇਕਲੌਤਾ ਪੁੱਤ ਜਹਾਨੋ ਤੁਰ ਗਿਆ..... ਇਸ ਭਿਆਨਕ ਹਾਦਸੇ 'ਚ 23 ਲੋਕਾਂ ਦੀ ਮੌਤ ਹੋ ਗਈ ਜਦ ਕਿ 4 ਦਰਜਨ ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ....ਬਾਅਦ ਮੌਕੇ 'ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਸ ਤੇ ਐੱਨ.ਡੀ.ਆਰ. ਐੱਫ. ਟੀਮਾਂ ਵਲੋਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ.

NEXT VIDEOS