Punjab

Batala ਨਹੀਂ ਪਹੁੰਚੇ Sunny Deol ਲੋਕਾਂ ਨੇ ਸੁਣਾਈਆਂ ਖਰੀਆਂPunjabkesari TV

4 years ago

#BatalaBlast #BatalaFactoryBlast #SunnyDeol  

ਬਟਾਲਾ ਦੇ ਰਿਹਾਇਸ਼ੀ ਇਲਾਕੇ ਦੀ ਇਕ ਇਮਾਰਤ ਵਿਚ ਚੱਲ ਰਹੀ ਪਟਾਖਾ ਫੈਕਟਰੀ ਵਿਚ ਧਮਾਕਾ ਹੋਣ ਤੋਂ ਬਾਅਦ ਪੂਰੇ ਪੰਜਾਬ ਵਿਚ ਸੋਗ ਦੀ ਲਹਿਰ ਫੈਲ ਗਈ.... ਹਾਦਸੇ ਵਿਚ ਹੁਣ ਤੱਕ 23 ਲੋਕਾਂ ਦੀ ਮੌਤ ਹੋ ਚੁੱਕੀ ਹੈ.... ਪਰ ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ ਅਜੇ ਤੱਕ ਆਪਣੇ ਹਲਕੇ ਦੇ ਲੋਕਾਂ ਦਾ ਹਾਲ ਨਹੀਂ ਜਾਣਨ ਪਹੁੰਚੇ.....ਸੰਨੀ ਦੀ ਥਾਂ ਉਨ੍ਹਾਂ ਦਾ ਪੀਏ ਪਲਹੇੜੀ   ਮੌਕੇ 'ਤੇ ਜ਼ਰੂਰ ਪਹੁੰਚਾ..... ਉੱਧਰ  ਸੰਨੀ ਨੇ ਇਕ ਟਵੀਟ ਕਰਕੇ ਹੀ ਕੰਮ ਸਾਰ ਦਿੱਤਾ... ਜਿਸ 'ਤੇ ਲੋਕਾਂ ਵਿਚ ਰੋਸ ਹੈ..... ਲੋਕਾਂ ਨੇ ਸੰਨੀ ਦੇ ਹਮਦਰਦੀ ਵਾਲੇ ਟਵੀਟ 'ਤੇ ਕੁਮੈਂਟ ਕਰਕੇ ਸੰਨੀ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ....ਤੇ ਕਿਹਾ ਕਿ ਉਹ ਬਟਾਲਾ ਵਾਲਿਆਂ ਦਾ ਹਾਲ ਜਾਣਨ ਪਹੁੰਚਣ.....