Punjab

ਠੰਡ ਵਧਾਏਗਾ ਪਰ ਬੀਮਾਰੀਆਂ ਤੋਂ ਰਾਹਤ ਦਿਵਾਏਗਾ ਇਹ ਮੀਂਹPunjabkesari TV

4 years ago

ਪੰਜਾਬ 'ਚ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਨਾਲ ਜਿੱਥੇ ਠੰਡ ਵਧੀ ਹੈ... ਉੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਬਾਰਿਸ਼ ਸਿਹਤ ਦੇ ਲਿਹਾਜ਼ ਨਾਲ ਲਾਹੇਵੰਦ ਹੈ... ਇਸ ਨਾਲ ਜਿੱਥੇ ਵਾਤਾਵਰਣ ਸਾਫ ਹੋਵੇਗਾ..... ਉੱਥੇ ਐਲਰਜੀ ਵਰਗੀਆਂ ਬੀਮਾਰੀਆਂ ਤੋਂ ਰਾਹਤ ਮਿਲੇਗੀ..... ਹਾਲਾਂਕਿ ਬਾਰਿਸ਼ ਕਾਰਨ ਵਧੀ ਠੰਡ ਨੇ ਲੋਕਾਂ ਨੂੰ ਠੁਰ-ਠੁਰ ਕਰਨ ਲਗਾ ਦਿੱਤਾ ਹੈ....