Punjab

ਪਤਨੀ ਦੇ Murder 'ਤੇ ਖਤਮ ਹੋਈ Husband-Wife ਦੀ ਲੜਾਈPunjabkesari TV

4 years ago

#jagbani#wifemurder#police

ਪਤੀ-ਪਤਨੀ ਵਿਚਾਲੇ ਝਗੜਾ ਉਸ ਵੇਲੇ ਘਾਤਕ ਹੋ ਗਿਆ ... ਜਦੋਂ ਗੁੱਸੇ 'ਚ ਆਏ ਪਤੀ ਨੇ ਰੱਸੇ ਨਾਲ ਪਤਨੀ ਦਾ ਗਲਾ ਘੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ... ਖਬਰ ਬਰਨਾਲਾ ਦੇ ਪਿੰਡ ਗੁੰਮਟੀ ਤੋਂ ਐ... ਜਿਥੇ ਘਰੇਲੂ ਝਗੜੇ ਦੇ ਚੱਲਦਿਆਂ 35 ਸਾਲਾ ਮਨਦੀਪ ਕੌਰ ਦੀ ਉਸਦੇ ਪਤੀ ਨੇ ਹੱਤਿਆ ਕਰ ਦਿੱਤੀ...ਕਰੀਬ 16 ਸਾਲ ਪਹਿਲਾਂ ਮਨਦੀਪ ਕੌਰ ਦਾ ਵਿਆਹ ਕਰਨੈਲ ਸਿੰਘ ਨਾਲ ਹੋਇਆ ਸੀ ...ਤੇ ਦੋਵਾਂ ਦੇ 2 ਬੱਚੇ ਵੀ ਹਨ... ਲੜਕੀ ਦੇ ਪਰਿਵਾਰ ਦਾ ਦੋਸ਼ ਐ ਕਿ ਉਨ੍ਹਾਂ ਦੀ ਨੂੰ ਅਕਸਰ ਕੁੱਟਮਾਰ ਹੁੰਦੀ ਸੀ ....ਤੇ ਕਈ-ਕਈ ਮਹੀਨਿਆਂ ਤੱਕ ਪੇਕੇ ਛੱਡ ਦਿੱਤਾ ਜਾਂਦਾ ਸੀ ...
 

NEXT VIDEOS