Punjab

ATM ਦੇ ‘ਜਾਦੂਗਰ’ ਦੀ ਹਕੀਕਤ ਉਡਾ ਦੇਵੇਗੀ ਹੋਸ਼Punjabkesari TV

4 years ago

ਅੰਮ੍ਰਿਤਸਰ ਪੁਲਸ ਦੀ ਗਿ੍ਰਫਤ ’ਚ ਖੜ੍ਹੇ ਇਹ ਸ਼ਖਸ ਚੋਰ ਨੇ, ਜਿਨ੍ਹਾਂ ’ਚੋਂ ਇਕ ਆਈ. ਟੀ. ਇੰਜੀਨੀਅਰ ਐ...ਪੁਲਸ ਨੇ ਇਨ੍ਹਾਂ ਨੂੰ ਏਟੀਐਮ ਚੋਰੀ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਐ... ਦਰਅਸਲ, ਪਿਛਲੇ ਕੁਝ ਦਿਨਾਂ ’ਚ ਸ਼ਹਿਰ ਅੰਦਰ ਬਿਨਾਂ ਏਟੀਐਮ ਤੋੜੇ ਲੱਖਾਂ ਰੁਪਏ ਦੀ ਚੋਰੀ ਹੋਣ ਦੀਆਂ ਘਟਨਾਵਾਂ ਹੋਈਆਂ...ਪੁਲਸ ਨੇ ਇਸ ਮਾਮਲੇ ’ਚ ਦੀਪਕ ਤੇ ਸਮਸ਼ੇਰ ਨਾਂ ਦੇ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਐ... ਪੁਲਸ ਮੁਤਾਬਕ ਦੀਪਕ ਏਟੀਐਮਜ਼ ਦੀ ਸਾਂਭ-ਸੰਭਾਲ ਕਰਨ ਵਾਲੀ ਕੰਪਨੀ ’ਚ ਇੰਜੀਨੀਅਰ ਸੀ, ਜਿਸਨੂੰ ਕੰਪਨੀ ਨੇ ਕੱਢ ਦਿੱਤਾ ਸੀ... ਪਰ ਏਟੀਐਮਜ਼ ਦੇ ਕੋਡ ਤੇ ਕਾਫੀ ਜ਼ਿਆਦਾ ਜਾਣਕਾਰੀ ਹੋਣ ਕਰਕੇ ਉਹ ਸਾਥੀ ਨਾਲ ਮਿਲ ਕੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ... ਇਸਨੇ ਇਕ ਹੋਰ ਵਾਰਦਾਤ ਨੂੰ ਅੰਜਾਮ ਦੇਣਾ ਸੀ ਕਿ ਇਸਤੋਂ ਪਹਿਲਾਂ ਹੀ ਪੁਲਸ ਦੇ ਹੱਥੇ ਚੜ੍ਹ ਗਿਆ... 
 

NEXT VIDEOS