PUNJAB 2019

Balwinder Singh Bhunder ਤੋਂ ਸੁਣੋਂ ਅਕਾਲੀ ਦਲ ਦਾ 'Mission Haryana'Punjabkesari TV

31 views 5 months ago

 

ਹਰਿਆਣਾ 'ਚ ਚੋਣਾਂ ਲੜ੍ਹਨ ਦੇ ਮਾਮਲੇ 'ਤੇ ਭੂੰਦੜ ਦਾ ਵੱਡਾ ਬਿਆਨ
ਭਾਜਪਾ ਤੇ ਅਕਾਲੀ ਦਲ ਰਲ ਕੇ ਲੜੇਗਾ ਹਰਿਆਣਾ 'ਚ ਚੋਣ : ਭੂੰਦੜ
ਭਾਜਪਾ ਵਲੋਂ ਇੱਕਲੇ ਚੋਣ ਲੜ੍ਹਨ ਦੇ ਬਿਆਨ 'ਤੇ ਭੂੰਦੜ ਨੇ ਧਾਰੀ ਚੁੱਪ
ਨਵਜੋਤ ਸਿੱਧੂ ਵਲੋਂ ਮਹਿਕਮਾ ਨਾ ਸਾਂਭਣ 'ਤੇ ਬੋਲੇ ਭੂੰਦੜ
ਕਾਂਗਰਸ ਦਾ ਨਿਜੀ ਮਾਮਲਾ ਪਰ ਸਸਪੈਨਸ ਹੋਣਾ ਚਾਹੀਦਾ ਹੈ ਖਤਮ
ਨਸ਼ਿਆਂ ਦੇ ਮੁੱਦੇ 'ਤੇ ਭੂੰਦੜ ਨੇ ਘੇਰੇ ਕੈਪਟਨ