Punjab

'ਮੰਡ ਦੀ ਡਿਕਟੇਟਰਸ਼ਿਪ ਕਾਰਨ ਗੋਲੀਕਾਂਡ ਦੇ ਦੋਸ਼ੀ ਅਜੇ ਵੀ ਬਾਹਰ'Punjabkesari TV

5 years ago

ਗੋਲੀਕਾਂਡ ਆਏ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਸੀਨੀਅਰ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਦੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਤੁਰੰਤ ਬਦਲੀ ਰੱਦ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਇਸ ਮਾਮਲੇ 'ਚ ਧਿਆਨ ਸਿੰਘ ਮੰਡ ਵੱਲੋਂ ਦਿੱਤੇ ਅਲਟੀਮੇਟਮ 'ਤੇ ਵੀ ਤਿੱਖਾ ਪ੍ਰਤੀਕਰਮ ਦਿੱਤਾ ਹੈ, ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਹੁਣ ਜਦੋਂ ਨਿਰਪੱਖ ਜਾਂਚ ਦੋਸ਼ੀਆਂ ਵੱਲ ਵੱਧ ਰਹੀ ਸੀ ਤਾਂ ਬਾਦਲ ਪਰਿਵਾਰ ਨੇ ਜਾਂਚ ਨੂੰ ਰੋਕਣ ਲਈ ਆਪਣੀ ਭਾਈਵਾਲ ਬੀਜੇਪੀ ਸਰਕਾਰ ਨੂੰ ਆਖ ਕੇ ਇਸ ਅਫਸਰ ਨੂੰ ਬਦਲਵਾ ਦਿੱਤਾ।

NEXT VIDEOS