Punjab

ਲੋਕ ਸਭਾ ਚੋਣਾ 'ਤੇ ਸੰਤ ਸੀਂਚੇਵਾਲ ਦੀ ਵੋਟਰਾਂ ਨੂੰ ਅਪੀਲPunjabkesari TV

4 years ago

ਤਲਵੰਡੀ ਸਾਬੋ-ਵਾਤਾਵਰਣ ਦੇ ਵਿਸ਼ੇ ਚ ਪੁਰੀ ਦੁਨੀਆ ਨੂੰ ਜਾਗਰੁਕ ਕਰਨ ਵਾਲੇ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਂਚੇਵਾਲ ਨੇ ਇਕ ਵਾਰ ਫਿਰ ਚੋਣਾ ਆਉਣ 'ਤੇ ਆਪਣੇ ਚਿੰਤਾ ਦਾ ਪ੍ਰਕਟਾਵਾ ਕੀਤਾ ਹੈ.ਤਲਵੰਡੀ ਸਾਬੋ ਪੁੱਜੇ ਸੰਤ ਸੀਂਚੇਵਾਲ ਨੇ ਕਿਹਾ ਕਿ ਲੋਕਾਂ ਨੂੰ ਜਾਗਰੁਕ ਹੋ ਕੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ 'ਤੇ ਵਾਤਾਵਰਣ ਦੇ ਮੁੱਦੇ ਨੂੰ ਚੋਣ ਮਨੋਰਥ ਪੱਤਰ ਚ ਸ਼ਾਮਲ ਕਰਵਾਉਣਾ ਚਾਹੀਦਾ ਹੈ.