Punjab

Mahendipur Balaji ਦਾ ਜਗਰਾਤਾ, ਭਜਨਾਂ 'ਤੇ ਝੂੰਮੇ ਸ਼ਰਧਾਲੂPunjabkesari TV

4 years ago

ਸ਼੍ਰੀ ਮਹਿੰਦੀਪੁਰ ਬਾਲਾਜੀ ਸੇਵਾ ਸੰਘ ਵਲੋਂ 12ਵਾਂ ਸਾਲਾਨਾ ਬਾਲਾ ਜੀ ਦਾ ਜਗਰਾਤਾ ਕਰਵਾਇਆ ਗਿਆ... ਸ਼੍ਰੀ ਸਾਈਂ ਦਾਸ ਸਕੂਲ ਦੀ ਗਰਾਊਂਡ 'ਚ ਕਰਵਾਏ ਗਏ ਇਸ ਸਮਾਗਮ  'ਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਹਿੱਸਾ ਲਿਆ ....ਤੇ ਬਾਲਾ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ...ਇਸ ਦੌਰਾਨ ਬਾਲਾ ਜੀ ਦਾ ਸਜਿਆ ਸੁੰਦਰ ਦਰਬਾਰ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ...  ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਵਾਈ....ਜਦਕਿ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ ਵੀ ਬਾਲਾ ਜੀ ਦਾ ਆਸ਼ੀਰਵਾਦ ਲਿਆ...ਪ੍ਰਬੰਧਕਾਂ ਨੇ ਦੱਸਿਆ ਕਿ ਸ਼੍ਰੀ ਵਿਜੇ ਚੋਪੜਾ ਦੀ ਰਹਿਨੁਮਾਈ ਹੇਠ ਸੰਘ ਧਰਮ-ਕਰਮ ਦੇ ਕੰਮਾਂ 'ਚ ਵਿਸ਼ੇਸ਼ ਯੋਗਦਾਨ ਪਾ ਰਿਹਾ ਐ... 
 

NEXT VIDEOS