Punjab

Congress ਤੋਂ ਡਰਦੀ Meeto ਨੇ ਲਾਇਆ 'ਵਿਕਾਊ' ਦਾ Board, ਜਾਣੋ ਪੂਰਾ ਮਾਮਲਾPunjabkesari TV

4 years ago

ਤਕੜੇ ਦਾ ਛੱਤੀ ਵੀਹੀਂ ਸੌ ... ਤੇ ਮਾੜੇ ਦੀ ਕੋਈ ਵਾਹ ਪੇਸ਼ ਨਹੀਂ ਚੱਲਦੀ  ... ਇਸਦੀ ਤਾਜ਼ਾ ਉਦਾਹਰਨ ਐ ਮੁਕਤਸਰ ਦੇ ਪਿੰਡ ਕੱਖਾਂਵਾਲੀ ਦਾ ਇਹ ਪਰਿਵਾਰ... ਜੋ ਕੁਝ ਸਿਆਸੀ ਰਸੂਖ ਵਾਲੇ ਬੰਦਿਆਂ ਦੀ ਧੱਕੇਸ਼ਾਹੀ ਤੋਂ ਡਰਦਾ ਮਾਰਾ ਆਪਣੀ ਰੋਜ਼ੀ ਰੋਟੀ ਦਾ ਜੁਗਾੜ ਤੱਕ ਵੇਚਣ ਨੂੰ ਮਜਬੂਰ ਹੋ ਗਿਆ ਐ...