Punjab

Ravidas Temple ਤੋੜਨ ਦੇ ਵਿਰੋਧ 'ਚ Bains ਨੇ ਕੱਢਿਆ ਰੋਸ ਮਾਰਚPunjabkesari TV

4 years ago

ਇਸ ਵੇਲੇ ਦੀ ਵੱਡੀ ਖਬਰ, ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਬੈਂਸ ਨਾਲ ਜੁੜੀ ਹੋਈ ਹੈ.... ਦਿੱਲੀ ਦੇ ਤੁਗਲਕਾਬਾਦ ਵਿਚ ਸ੍ਰੀ ਗੁਰੂ ਰਵਿਦਾਸ ਮੰਦਰ ਤੋੜੇ ਜਾਣ ਦੇ ਮਾਮਲੇ ਵਿਚ ਬੈਂਸ ਨੇ ਅੱਜ ਰਵਿਦਾਸ ਭਾਈਚਾਰੇ ਨਾਲ ਮਿਲ ਕੇ ਫਗਵਾੜਾ ਵਿਖੇ ਰੋਸ ਮਾਰਚ ਕੱਢਿਆ.....ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਰੋਸ ਮਾਰਚ ਵਿਚ ਹਿੱਸਾ ਲਿਆ....
 

NEXT VIDEOS